tanaurhāतनौड़ा
ਦੇਖੋ, ਤਨਉੜਾ.
देखो, तनउड़ा.
ਸੰ. ਤਾਡੰਕ ਸੰਗ੍ਯਾ- ਕਰਨਫੂਲ. ਇਸਤ੍ਰੀਆਂ ਦੇ ਕੰਨ ਦਾ ਗਹਿਣਾ. "ਉਪਮਾ ਤਾਹਿ ਤਨਉਰ ਕੀ ਸੂਰਜ ਸੀ ਹੈ ਸੁੱਧ." (ਕ੍ਰਿਸਨਾਵ) "ਕੰਨ ਤਨਉੜੇ ਕਾਮਣੀ." (ਭਾਗੁ)...