takarhāतकड़ा
ਵਿ- ਤਾਕ਼ਤਵਰ. ਦ੍ਰਿੜ੍ਹ. ਮਜਬੂਤ. ਜ਼ੋਰਾਵਰ.
वि- ताक़तवर. द्रिड़्ह. मजबूत. ज़ोरावर.
ਦੇਖੋ, ਦ੍ਰਿਢ....
ਫ਼ਾ. [زوراور] ਵਿ- ਜ਼ੋਰ ਵਾਲਾ. ਬਲੀ. ਜ਼ੋਰ- ਆਵਰ....