jhanjhotīझंझोटी
ਦੇਖੋ, ਝਿੰਝੋਟੀ.
देखो, झिंझोटी.
ਸੰਗ੍ਯਾ- ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜਿਸ ਨੂੰ ਸਾਰੇ ਸੁਰ ਸ਼ੁੱਧ ਲਗਦੇ ਹਨ. ਇਹ ਲੋਢੇ ਵੇਲੇ ਗਾਈ ਜਾਂਦੀ ਹੈ. ਖ਼ਾਸ ਕਰਕੇ ਪਹਾੜੀਏ ਲੋਕ ਇਸ ਨੂੰ ਵਡੇ ਪ੍ਰੇਮ ਨਾਲ ਗਾਉਂਦੇ ਹਨ. ਇਸ ਨੂੰ ਝੰਝੋਟੀ ਭੀ ਆਖਦੇ ਹਨ। ੨. ਇੱਕ ਖ਼ਾਸ ਧਾਰਨਾ ਦਾ ਪਹਾੜੀ ਗੀਤ....