jhokāझोका
ਸੰਗ੍ਯਾ- ਹੂਟਾ. ਝੂਟਾ. ਹਿਲੋਰਾ। ੨. ਹਵਾ ਦਾ ਬੁੱਲਾ। ਸੰਗ੍ਯਾ- ਹੂਟਾ. ਝੂਟਾ. ਹਿਲੋਰਾ। ੨. ਹਵਾ ਦਾ ਬੁੱਲਾ। ੩. ਭੱਠ ਵਿੱਚ ਈਂਧਨ ਝੋਕਣ ਵਾਲਾ.
संग्या- हूटा. झूटा. हिलोरा। २. हवा दा बुॱला। संग्या- हूटा. झूटा. हिलोरा। २. हवा दा बुॱला। ३. भॱठ विॱच ईंधन झोकण वाला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਹਟਿਆ. ਥੱਕਿਆ. ਦੇਖੋ, ਹਟਣਾ। ੨. ਸੰਗ੍ਯਾ- ਝੂਟਾ. ਹਿਲੋਰਾ....
ਸੰਗ੍ਯਾ- ਹਿਲੋਰਾ. ਹੂਟਾ। ੨. ਨੀਂਦ ਨਾਲ ਸਿਰ ਦੇ ਹੇਠ ਉੱਤੇ ਹੋਣਾ। ੩. ਨਸ਼ੇ ਦਾ ਤਰੰਗ....
ਅ਼. [ہوا] ਸੰਗ੍ਯਾ- ਪਵਨ. ਵਾਯੁ। ੨. ਇੱਛਾ। ੩. ਹਿਰਸ. ਤ੍ਰਿਸਨਾ। ੪. ਅ਼. [حوا] ਹ਼ੱਵਾ. Eve. ਦੇਖੋ, ਆਦਮ....
ਦੇਖੋ, ਇੰਧਨ. "ਈਧਣੁ ਕੀਤੋਮੂ ਘਣਾ." (ਵਾਰ ਜੈਤ) "ਈਧਨੁ ਅਧਿਕ ਸਕੇਲੀਐ ਭਾਈ, ਪਾਵਕੁ ਰੰਚਕ ਪਾਇ." (ਸੋਰ ਅਃ ਮਃ ੧)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....