jhirhakaझिड़क
ਸੰਗ੍ਯਾ- ਘੁਰਕੀ. ਤਿਰਸਕਾਰਭਰੀ ਧਮਕੀ. ਝਿੜਕੀ.
संग्या- घुरकी. तिरसकारभरी धमकी. झिड़की.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਝਿੜਕੀ. ਧਮਕੀ....
ਸੰਗ੍ਯਾ- ਧਮਕਾਉਣ ਦੀ ਕ੍ਰਿਯਾ. ਘੁਰਕੀ....
ਦੇਖੋ, ਝਿੜਕ....