jhatīaiझटीऐ
ਝੜਦਾ ਹੈ. ਟਪਕਦਾ ਹੈ. ਦੇਖੋ, ਅਰਸ.
झड़दा है. टपकदा है. देखो, अरस.
ਅ਼. [عرش] ਅ਼ਰਸ਼. ਸੰਗ੍ਯਾ- ਰਾਜਸਿੰਘਾਸਨ। ੨. ਖ਼ੁਦਾ ਦਾ ਤਖ਼ਤ। ੩. ਸੁਰਗ. ਦੇਵਲੋਕ. "ਖ਼ੁਦਾਵੰਦ ਬਖ਼ਸ਼ੰਦ ਓ ਐ਼ਸ਼ ਅ਼ਰਸ਼." (ਜਫਰ) ੪. ਆਕਾਸ਼। ੫. ਛੱਤ। ੬. ਸੰ. अरस. ਵਿ- ਨਿਰਸ. ਰਸ ਰਹਿਤ। ੭. अर्शस्. ਅਰ੍ਸ਼. ਸੰਗ੍ਯਾ- ਬਵਾਸੀਰ ਰੋਗ....