janbhāīजंभाई
ਦੇਖੋ, ਜੰਭਣ। ੨. ਸੰਗ੍ਯਾ- ਅਵਾਸੀ. ਸੰ. जृम्भा ਜ੍ਰਿੰਭਾ. Yawn.
देखो, जंभण। २. संग्या- अवासी. सं. जृम्भा ज्रिंभा. Yawn.
ਸੰ. जम्भ् ਧਾ- ਅਵਾਸੀ ਲੈਣੀ). ਸੰ. जृम्भण ਸੰਗ੍ਯਾ- ਅਵਾਸੀ ਲੈਣ ਦੀ ਕ੍ਰਿਯਾ. "ਦੇਵਦੱਤ ਜੰਭਣੇ ਕੀ." (ਨਾਪ੍ਰ) ਦੇਵਦੱਤ ਨਾਮਕ ਪ੍ਰਾਣ ਅਵਾਸੀ ਲੈਣ ਲਈ। ੨. ਸੰ. ਜੰਭਨ. ਕੁਚਲਨਾ. ਨਾਸ਼ ਕਰਨਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਉਬਾਸੀ. ਜੰਭਾਈ. ਅਵਾਸੀ ਆਲਸ ਅਤੇ ਨੀਂਦ ਦਾ ਚਿੰਨ੍ਹ ਹੈ. ਮਿਸ਼ਕਾਤ ਵਿੱਚ ਲੇਖ ਹੈ ਕਿ ਛਿੱਕ ਈਸ਼੍ਵਰ ਦੀ ਕ੍ਰਿਪਾ ਨਾਲ ਅਤੇ ਅਵਾਸੀ ਕੋਪ ਨਾਲ ਆਉਂਦੀ ਹੈ. ਜੋ ਅਵਾਸੀ ਸਮੇਂ ਮੂੰਹ ਨੂੰ ਹੱਥ ਨਾਲ ਨਹੀਂ ਢੱਕਦਾ, ਸ਼ੈਤਾਨ ਉਸ ਪੁਰ ਹਁਸਦਾ ਹੈ. ਗੁਰੁਮਤ ਵਿੱਚ ਇਸ ਦਾ ਸ਼ੁਭ ਅਸ਼ੁਭ ਫਲ ਨਹੀਂ, ਇਹ ਕੇਵਲ ਸਰੀਰ ਦੀ ਕੁਦਰਤੀ ਕਾਰ ਹੈ ਦੇਖੋ, ਉਬਾਸੀ....
ਅਵਾਸੀ. ਦੇਖੋ, ਜੰਭਾਈ....