jangālaजंगाल
ਦੇਖੋ, ਜੰਗਾਰ। ੨. ਸੰ. जङ्गाल ਸੰਗ੍ਯਾ- ਪੁਲ। ੩. ਪਾਣੀ ਰੋਕਣ ਦਾ ਬੰਨ੍ਹ.
देखो, जंगार। २. सं. जङ्गाल संग्या- पुल। ३. पाणी रोकण दा बंन्ह.
ਫ਼ਾ. [جنکار] ਵਿ- ਜੰਗਾਵਰ. ਯੋਧਾ। ੨. ਫ਼ਾ. [زنکار] ਜ਼ੰਗਾਰ. ਸੰਗ੍ਯਾ- ਜਰ. ਲੋਹੇ ਆਦਿ ਧਾਤੁ ਦੀ ਮੈਲ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. पुल्. ਧਾ- ਉੱਚਾ ਹੋਣਾ, ਵਡਾ ਹੋਣਾ। ੨. ਸੰਗ੍ਯਾ- ਨਦੀ ਆਦਿ ਤੋਂ ਪਾਰ ਜਾਣ ਦਾ ਰਾਹ, ਜੋ ਪਾਣੀ ਤੋਂ ਉੱਚਾ ਬਣਾਇਆ ਜਾਂਦਾ ਹੈ....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਦੇਖੋ, ਬੰਧੁ। ੨. ਦੇਖੋ, ਮੁੰਦ....