ਜ੍ਵਾਲ, ਜ੍ਵਾਲਾ, ਜਵਾਲ, ਜਵਾਲਾ

jvāla, jvālā, javāla, javālāज्वाल, ज्वाला, जवाल, जवाला


ਸੰ. ਸੰਗ੍ਯਾ- ਅਗਨਿ ਦੀ ਲਾਟਾ. ਲਪਟ। ੨. ਅਗਨਿ. ਆਤਿਸ਼.


सं. संग्या- अगनि दी लाटा. लपट। २. अगनि. आतिश.