jya, jyaज्य, ज्य
ਦੇਖੋ, ਜਯ। ੨. ਸੰ. ਵਿ- ਤਕਲੀਫ ਦੇਣ ਲਾਇਕ.
देखो, जय। २. सं. वि- तकलीफ देण लाइक.
ਅ਼. [تکلیِف] ਸੰਗ੍ਯਾ- ਦੁੱਖ. ਕਸ੍ਟ। ੨. ਵਿਪਦਾ. ਮੁਸੀਬਤ. ਇਸ ਦਾ ਮੂਲ ਕੁਲਫ਼ਤ (ਰੰਜ) ਹੈ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਵਿ- ਲਾਉਣ ਵਾਲਾ. "ਗਲ ਸੇਤੀ ਲਾਇਕ." (ਵਾਰ ਮਾਰੂ ੨. ਮਃ ੫) ੨. ਦੇਖੋ, ਲਾਯਕ....