jutaजुट
ਜੁੱਟ. ਜੋੜਾ. ਦੋ ਦਾ ਇਕੱਠ. ਯੁਕ੍ਤ। ੨. ਦੇਖੋ, ਜੁਟੁ ੨.
जुॱट. जोड़ा. दो दा इकॱठ. युक्त। २. देखो, जुटु २.
ਸੰਗ੍ਯਾ- ਜੂਤਾ. ਜੁੱਤਾ। ੨. ਪੋਸ਼ਾਕ. ਦੋਸ਼ਾਲਾ. "ਸਚ ਭਜਨ ਜੋੜੇ." (ਗਉ ਵਾਰ ੨. ਮਃ ੫) ੩. ਦੋ ਪਦਾਰਥ। ੪. ਨਰ ਅਤੇ ਮਾਦਾ....
ਸੰਗ੍ਯਾ- ਇੱਕ ਥਾਂ ਸ੍ਥਿਤ ਹੋਏ ਲੋਕ. ਹਜੂਮ. ਜੋੜ ਮੇਲ. ਮੇਲਾ....
ਸੰ. ਵਿ- ਮਿਲਿਆ ਹੋਇਆ। ੨. ਜੁੜਿਆ ਹੋਇਆ। ੩. ਉਚਿਤ. ਮੁਨਾਸਿਬ। ੪. ਸੰਗ੍ਯਾ- ਯੋਗੀ. ਖ਼ਾਸ ਕਰਕੇ ਉਹ ਯੋਗੀ, ਜਿਸ ਨੂੰ ਯੋਗਾਭ੍ਯਾਸ ਦੇ ਬਲ ਦ੍ਵਾਰਾ ਸਰਵਗ੍ਯਤਾ ਪ੍ਰਾਪਤ ਹੋਈ ਹੈ. ਯੁਕ੍ਤ ਯੋਗੀ। ੫. ਦ੍ਵਿਤ੍ਹ ਅੱਖਰ. ਜੁੜਿਆ ਹੋਇਆ ਅੱਖਰ. ਦੁੱਤ....
ਦੇਖੋ, ਜੁਟ। ੨. ਮੇਲ. ਸੰਬੰਧ. "ਨਾਮੈ ਸੰਗਿ ਜੁਟੁ." (ਗਉ ਵਾਰ ੧. ਮਃ ੫)...