jitanaku, jitanā, jitanoजितनकु, जितना, जितनो
ਕ੍ਰਿ. ਵਿ- ਯਾਵਤ. ਦੇਖੋ, ਜਿਤਕੁ.
क्रि. वि- यावत. देखो, जितकु.
ਸੰ. यावत्. ਵ੍ਯ- ਜਿਤਨੇ ਮਾਪ ਵਾਲਾ. ਜਿਤਨਾ। ੨. ਸਾਰਾ. ਸਭ। ੩. ਜਬ ਤਕ. ਜਦ ਤੌੜੀ. ਦੇਖੋ, ਜਾਵਤ....
ਕ੍ਰਿ. ਵਿ- ਯਾਵਤ. ਜਿਤਨਾ. ਜਿਤਨਾ ਇਕ. ਜਿਸ ਕ਼ਦਰ....