jāgiजागि
ਜਾਗਕੇ. "ਜਾਗਤੁ ਜਾਗਿਰਹੈ ਗੁਰਸੇਵਾ." (ਮਲਾ ਅਃ ਮਃ ੧)
जागके. "जागतु जागिरहै गुरसेवा." (मला अः मः १)
ਸੰਗ੍ਯਾ- ਜਾਗਣ ਦੀ ਦਸ਼ਾ. ਜਾਗਣ ਦਾ ਭਾਵ। ੨. ਗ੍ਯਾਨ ਅਵਸ੍ਥਾ। ੩. ਵਿ- ਗ੍ਯਾਨਅਵਸ੍ਥਾ ਵਾਲਾ. "ਜਾਗਤੁ ਜਾਗਿਰਹੈ ਲਿਵ ਲਾਇ." (ਬਿਲਾ ਥਿਤੀ ਮਃ ੧)...
ਸੰਗ੍ਯਾ- ਗੁਰੁਸੇਵਾ. ਸਤਿਗੁਰੂ ਦੀ ਟਹਿਲ. "ਗੁਰਸੇਵ ਨ ਭਾਈ ਚੋਰ ਚੋਰ." (ਬਸੰ ਮਃ ੧) "ਗੁਰਸੇਵਾ ਤਪਾਂ ਸਿਰਿ ਤਪੁ ਸਾਰੁ." (ਆਸਾ ਅਃ ਮਃ ੩) "ਗੁਰਸੇਵਾ ਤੇ ਭਗਤਿ ਕਮਾਈ। ਤਬ ਇਹ ਮਾਨਸ ਦੇਹੀ ਪਾਈ." (ਭੈਰ ਕਬੀਰ) ਜਦ ਗੁਰੁਸੇਵਾ ਕਰਕੇ ਵਾਹਿਗੁਰੂ ਦੀ ਭਕ੍ਤਿ ਕਮਾਈ, ਤਦ ਹੀ ਮਾਨੁਖ ਦੇਹ ਪ੍ਰਾਪਤ ਹੋਈ. ਇਸ ਤੋਂ ਪਹਿਲੇ ਦਿਨ ਪਸ਼ੂ ਵਾਂਗ ਵਿਤਾਏ, ਭਾਵ- ਆਦਮੀ ਹੋਣ ਪੁਰ ਭੀ ਗੁਰੁਸੇਵਾ ਰਹਿਤ ਪਸ਼ੂ ਹੈ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....