javārabhātāजवारभाटा
ਦੇਖੋ, ਜ੍ਵਾਰਭਾਟਾ.
देखो, ज्वारभाटा.
ਸੰਗ੍ਯਾ- ਅ਼ [جزرومد] ਜਜ਼ਰੋਮਦ. ਸਮੁੰਦਰ ਦੇ ਜਲ ਦਾ ਵਧਣਾ ਅਤੇ ਘਟਣਾ, ਜੋ ਸੂਰਜ, ਚੰਦ੍ਰਮਾ ਅਤੇ ਪ੍ਰਿਥਿਵੀ ਦੀ ਖਿੱਚ ਤੋਂ ਹੁੰਦਾ ਹੈ. Ebb and flow of the tide....