chhandhasāsatraछंदसासत्र
ਸੰ. छन्दः शास्त्र ਛੰਦਵਿਦ੍ਯਾ ਦਾ ਸ਼ਾਸ੍ਤ੍ਰ. ਪਿੰਗਲਸ਼ਾਸ੍ਤ. Prosozy. ਇ਼ਲਮੇ ਅ਼ਰੂਜ.
सं. छन्दः शास्त्र छंदविद्या दा शास्त्र. पिंगलशास्त. Prosozy. इ़लमे अ़रूज.
ਜਿਸ ਵਿਦ੍ਯਾ ਤੋਂ ਛੰਦਰਚਨਾ ਦਾ ਗ੍ਯਾਨ ਹੋਵੇ. ਪਿੰਗਲਸ਼ਾਸਤ੍ਰ ਦਾ ਗ੍ਯਾਨ. ਦੇਖੋ, ਛੰਦਸਾਸਤ੍ਰ....