chhorāछोरा
ਦੇਖੋ, ਛੋਹਰਾ। ੨. ਛੱਡਿਆ. ਛੋੜਾ.
देखो, छोहरा। २. छॱडिआ. छोड़ा.
ਸੰਗ੍ਯਾ- ਸ਼ਾਵਕ. ਛੋਕਰਾ. ਲੜਕਾ. ਛੋਕਰੀ. ਬਾਲਕੀ. "ਸੰਤਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ." (ਬਿਲਾ ਮਃ ੫) "ਛਡਾ ਛੋਹਰੇ ਦਾਸ ਤੁਮਾਰੇ." (ਬਾਵਨ) "ਘਰ ਵਰੁ ਸਹਜ ਨ ਜਾਣੈ ਛੋਹਰਿ." (ਮਾਰੂ ਸੋਲਹੇ ਮਃ ੧) ਭਾਵ- ਅਗ੍ਯਾਨਦਸ਼ਾ ਵਾਲੀ....