chhudaछुड
ਸੰ. छुड् ਧਾ- ਕਢਣਾ, ਲੁਕੋਣਾ, ਆਛਾਦਨ ਕਰਨਾ.
सं. छुड् धा- कढणा, लुकोणा, आछादन करना.
ਕ੍ਰਿ- ਕਰ੍ਸਣ. ਖਿੱਚਣਾ। ੨. ਬਾਹਰ ਕਰਨਾ. "ਦੁਸਮਨ ਦੂਤ ਸਭਿ ਮਾਰਿ ਕਢੀਏ." (ਵਾਰ ਬਿਲਾ ਮਃ ੪) ੩. ਪ੍ਰਗਟ ਕਰਨਾ. "ਕਾਣਿ ਕਢਨ ਤੇ ਛੂਟਿ ਪਰੀ." (ਆਸਾ ਮਃ ੫) ੪. ਖੋਦਣਾ. ਪੁੱਟਣਾ. "ਕਢਿ ਕੂਪ ਕਢੈ ਪਨਿਹਾਰੇ." (ਨਟ ਅਃ ਮਃ ੪) ੫. ਸੂਈ ਨਾਲ ਬੇਲ ਬੂਟੇ ਕਪੜੇ ਪੁਰ ਨਿਕਾਲਣੇ। ੬. ਤਜਵੀਜ਼ ਸੋਚਣੀ. ਨਵਾਂ ਖ਼ਿਆਲ ਪੈਦਾ ਕਰਨਾ. "ਕੋਈ ਕਢਹੁ ਇਹੁ ਵੀਚਾਰੁ." (ਵਾਰ ਰਾਮ ੧. ਮਃ ੩)...
ਸੰ. आच्छादन. ਸੰਗ੍ਯਾ- ਵਸਤ੍ਰ. ੨. ਢਕਣ ਦੀ ਕ੍ਰਿਯਾ। ੩. ਛੱਤ। ੪. ਢੱਕਣ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....