chhānaछान
ਦੇਖੋ, ਛਾਣਨਾ। ੨. ਦੇਖੋ, ਛਾਨਿ। ੩. ਸਿੰਧੀ. ਛਲ. ਠੱਗੀ.
देखो, छाणना। २. देखो, छानि। ३. सिंधी. छल. ठॱगी.
ਕ੍ਰਿ- ਛਿਦ੍ਰਾਂ ਵਿੱਚਦੀਂ. ਕੱਢਣਾ. ਚਾਲਨੀ (ਛਲਨੀ) ਅਥਵਾ ਵਸਤ੍ਰ ਵਿੱਚਦੀਂ ਕਿਸੇ ਵਸਤੁ ਨੂੰ ਕੱਢਣਾ, ਜਿਸ ਤੋਂ ਉਸ ਦਾ ਸੂਖਮ ਭਾਗ ਪਾਰ ਨਿਕਲ ਜਾਵੇ ਅਤੇ ਮੋਟਾ ਹਿੱਸਾ ਅੰਦਰ ਰਹਿ ਜਾਵੇ. "ਛਾਮੀ ਖਾਕੁ ਬਿਭੂਤ ਚੜਾਈ." (ਮਾਰੂ ਅਃ ਮਃ ੧) ੨. ਨਿਖੇਰਨਾ. ਅਲਗ ਕਰਨਾ। ੩. ਖੋਜ ਕਰਨਾ. ਅਸਲੀਅਤ ਜਾਣਨ ਦਾ ਯਤਨ ਕਰਨਾ।...
ਸੰਗ੍ਯਾ- ਛੰਨ. ਫੂਸ ਦਾ ਛੱਪਰ. ਫੂਸ ਨਾਲ ਛੰਨ (ਢਕਿਆ) ਮਕਾਨ. "ਤ੍ਰਿਸਨਾ ਛਾਨਿ ਪਰੀ ਧਰ ਊਪਰਿ." (ਗਉ ਕਬੀਰ) "ਕਾਪਹਿ ਛਾਨਿ ਛਵਾਈ ਹੋ?" (ਸੋਰ ਨਾਮਦੇਵ) ੨. ਕ੍ਰਿ. ਵਿ- ਛਾਣਕੇ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....