ਛਤਾਲਾ

chhatālāछताला


ਵਿ- ਛੀ ਤਾਲ ਦਾ ਗ੍ਯਾਤਾ। ੨. ਭਾਵ- ਹੋਸ਼ਿਯਾਰ. ਚਾਲਾਕ। ੩. ਸੰਗ੍ਯਾ- ਛੀ ਤਾਲ ਦਾ ਗੀਤ। ੪. ਕ੍ਸ਼੍‍ਤ- ਆਲਯ. ਜ਼ਖ਼ਮਾਂ ਦਾ ਘਰ. ਰਣਭੂਮਿ. ਮੈਦਾਨੇਜੰਗ. "ਸੁਬਾਸੰ ਛਤਾਲੰ." (ਕਲਕੀ)


वि- छी ताल दा ग्याता। २. भाव- होशियार. चालाक। ३. संग्या- छी ताल दा गीत। ४. क्श्‍त- आलय. ज़ख़मां दा घर. रणभूमि. मैदानेजंग. "सुबासं छतालं." (कलकी)