chaḍhāचॱढा
ਦੇਖੋ, ਚੱਡਾ। ੨. ਦੇਖੋ, ਚੱਢੇ.
देखो, चॱडा। २. देखो, चॱढे.
ਸੰਗ੍ਯਾ- ਚਾਟੁ. ਖ਼ੁਸ਼ਾਮਦ. "ਤਿਨ੍ਹਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ." (ਬਿਹਾ ਛੰਤ ਮਃ ੪) ੨. ਕਮਰ ਦੇ ਪਾਸ ਪੱਟਾਂ ਦੇ ਜੋੜ ਦਾ ਅਸਥਾਨ. ਕੁੱਲਾ। ੩. ਦੇਖੋ, ਚੱਢੇ....
ਜੱਟਾਂ ਦਾ ਇੱਕ ਗੋਤ੍ਰ। ੨. ਖੁਖਰਾਣ ਖਤ੍ਰੀਆਂ ਵਿੱਚੋਂ ਇੱਕ ਉੱਚੀ ਜਾਤਿ. "ਜੱਟੂ ਭਾਨੂ ਤੀਰਥਾ ਚਾਇਚਈਲੇ ਚੱਢੇ ਚਾਰੇ." (ਭਾਗੁ)...