chaurhaचौड़
ਦੇਖੋ, ਚਉੜ। ੨. ਸੰ. ਚੌਡ. ਉਭਰੀ ਹੋਈ ਥਾਂ. ਉੱਚੀ ਥਾਂ.
देखो, चउड़। २. सं. चौड. उभरी होई थां. उॱची थां.
ਸੰਗ੍ਯਾ- ਲਾਡ। ੨. ਖੇਲ. ਕ੍ਰੀੜਾ. ਦੇਖੋ, ਚੁਡ ਧਾ। ੩. ਰੜਾ. ਰੌੜ। ੪. ਦੇਖੋ, ਚੌੜ ੨.। ੫. ਤਬਾਹੀ. ਬਰਬਾਦੀ. ਜਿਵੇਂ- ਉਸ ਨੇ ਚਉੜ ਕਰ ਦਿੱਤੀ. (ਲੋਕੋ)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....