chamacha, chamachāचमच, चमचा
ਦੇਖੋ, ਚਮਸ. ਫ਼ਾ. [چمچہ] ਚਮਚਹ. ਛੋਟੀ ਕੜਛੀ.
देखो, चमस. फ़ा. [چمچہ] चमचह. छोटी कड़छी.
ਸੰ. चमस ਸੰਗ੍ਯਾ- ਚਮ (ਪੀਣ) ਦਾ ਪਾਤ੍ਰ. ਪਿਆਲਾ. ਵੈਦਿਕ ਯਗ੍ਯ ਦਾ ਇੱਕ ਪਾਤ੍ਰ। ੨. ਚਮਚਾ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਦੇਖੋ, ਕਰਛਾ ਕਰਛੀ. "ਕੜਛੀਆ ਫਿਰੰਨਿ, ਸਾਉ ਨ ਜਾਣਨਿ ਸੁਞੀਆ." (ਵਾਰ ਗੂਜ ੨. ਮਃ ੫)...