chamakanā, chamakanāचमकणा, चमकना
ਕ੍ਰਿ- ਲਸਕਣਾ (ਲਿਸ਼ਕਣਾ). ਪ੍ਰਕਾਸ਼ਨਾ। ੨. ਭੜਕਣਾ.
क्रि- लसकणा (लिशकणा). प्रकाशना। २. भड़कणा.
ਕ੍ਰਿ- ਚਮਕਣਾ. ਪ੍ਰਕਾਸ਼ਣਾ. ਦੇਖੋ, ਲਸ ੩. "ਸੁੰਦਰ ਸਮਾਜ ਕਰ ਦੇਹ ਲਸਕਾਯੋ ਹੈ." (ਨਾਪ੍ਰ)...
ਕ੍ਰਿ- ਭੜ ਭੜ ਸ਼ਬਦ ਕਰਕੇ ਮੱਚਣਾ। ੨. ਕ੍ਰੋਧਅਗਨਿ ਨਾਲ ਚਮਕ ਉੱਠਣਾ. ਗੁੱਸੇ ਵਿੱਚ ਆਉਣਾ....