chabachāsāhibaचबॱचासाहिब
ਦੇਖੋ, ਚਬੱਚਾ ੨. ਅਤੇ ਚੁਬੱਚਾਸਾਹਿਬ.
देखो, चबॱचा २. अते चुबॱचासाहिब.
ਫ਼ਾ. [چپّچہ] ਚਹਬੱਚਾ. ਸੰਗ੍ਯਾ- ਕੁੰਡ. ਹ਼ੋਜ। ੨. ਸਤਿਗੁਰਾਂ ਦੇ ਜਨਮਅਸਥਾਨ ਪੁਰ ਬਣਾਇਆ ਉਹ ਖ਼ਾਸ ਕੁੰਡ, ਜਿਸ ਥਾਂ ਜਨਮ ਸਮੇਂ ਇਸਨਾਨ ਹੋਇਆ ਹੈ. ਇਨ੍ਹਾਂ ਕੁੰਡਾਂ ਦੀ ਸੰਗ੍ਯਾ 'ਚਬੱਚਾਸਾਹਿਬ' ਹੈ। ੩. ਦੇਖੋ, ਚੁਬੱਚਾਸਾਹਿਬ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....