chabūtarāचबूतरा
ਸੰਗ੍ਯਾ- ਦੇਖੋ, ਚਉਤਰਾ.
संग्या- देखो, चउतरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [چوَترہ] ਸੰਗ੍ਯਾ- ਚੌਤਰਹ. ਚਬੂਤਰਾ. ਸੰ. ਚਤ੍ਵਰ. ਥੜਾ। ੨. ਕੋਤਵਾਲ ਦੀ ਕਚਹਿਰੀ. "ਸ਼ਾਹ ਚਉਤਰੇ ਜਾਇ ਜਤਾਈ." (ਚਰਿਤ੍ਰ ੬੧) "ਝਗੜਾ ਕਰਦੇ ਚਉਤੈ ਆਯਾ." (ਭਾਗੁ)...