ghotanā, ghotanuघोटणा, घोटणु
ਕ੍ਰਿ- ਰਗੜਨਾ. ਪੀਸਣਾ. ਦੇਖੋ, ਘੁਟ ਧਾ। ੨. ਦੇਖੋ, ਘੇਸਲਾ ੨. ਅਤੇ ਘੋਟਨਾ ੨.
क्रि- रगड़ना. पीसणा. देखो, घुट धा। २. देखो, घेसला २. अते घोटना २.
ਕ੍ਰਿ- ਘਸਾਉਣਾ. ਮਰਦਨ ਕਰਨਾ. ਦਰੜਨਾ....
ਕ੍ਰਿ- ਪੀਹਣਾ. ਚੂਰਨ ਕਰਨਾ. ਸੰ. पिच्. ਧਾ- ਪੀਸਨਾ। ੨. ਸੰ. ਪੇਸਣ. ਪੀਹਣ ਦੀ ਕ੍ਰਿਯਾ. "ਪੀਸਉ ਚਰਨ ਪਖਾਰਿ ਆਪੁ ਤਿਆਗੀਐ." (ਆਸਾ ਛੰਤ ਮਃ ੫)...
ਸੰ. घुट्. ਧਾ- ਲੌਟਣਾ (ਪਰਤਣਾ), ਬਦਲਣਾ, ਮਾਰਨਾ (ਵਧ ਕਰਨਾ), ਰੋਕਣਾ, ਰਖ੍ਯਾ ਕਰਨਾ। ੨. ਸੰਗ੍ਯਾ- ਜਲ ਦੁੱਧ ਆਦਿ ਪਦਾਰਥ ਦਾ ਉਤਨਾ ਪ੍ਰਮਾਣ ਜੋ ਇੱਕ ਵਾਰ ਮੂੰਹ ਵਿੱਚ ਆ ਸਕੇ. ਘੂਟ। ੩. ਦੇਖੋ, ਘੁੱਟਣਾ. "ਤੇ ਸਾਕਤ ਨਰ ਜਮਿ ਘੁਟੀਐ." (ਗਉ ਮਃ ੪)...
ਸੰਗ੍ਯਾ- ਮੋਟਾ ਡੰਡਾ. ਕੁਤਕਾ। ੨. ਉਹ ਸੋਟਾ, ਜਿਸ ਨਾਲ ਘਰ੍ਸਣ ਕਰੀਏ. ਘੋਟਣਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਘੋਟਣਾ ਅਤੇ ਘੁਟ ਧਾ। ੨. ਸੰਗ੍ਯਾ- ਸੋਟਾ, ਜਿਸ ਨਾਲ ਘੋਟੀਏ. "ਭਾਂਗਘੋਟਨਾ ਹਾਥ ਸੰਭਾਰਾ." (ਚਰਿਤ੍ਰ ੩੮੦)...