ghungataघुंगट
ਸੰ. ਅਵਗੁੰਠਨ. ਮੁਖ ਢਕਣ ਦੀ ਕ੍ਰਿਯਾ. ਘੁੰਡ ਕੱਢਣਾ। ੨. ਮੂੰਹ ਢਕਣ ਦਾ ਵਸਤ੍ਰ. ਨਕ਼ਾਬ.
सं. अवगुंठन. मुख ढकण दी क्रिया. घुंड कॱढणा। २. मूंह ढकण दा वसत्र.नक़ाब.
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਦੇਖੋ, ਢਕਣਾ ਅਤੇ ਢੱਕਣ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਦੇਖੋ, ਘੁੰਗਟ....
ਮੁਖ। ੨. ਚੇਹਰਾ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਅ਼. [نقاب] ਸੰਗ੍ਯਾ- ਬਾਰੀਕ ਵਸਤ੍ਰ, ਜੋ ਮੂੰਹ ਢਕਣ ਲਈ ਇਸਤ੍ਰੀਆਂ ਵਰਤਦੀਆਂ ਹਨ....