ਘਸਿਆਰਾ, ਘਸਿਹਾਰਾ

ghasiārā, ghasihārāघसिआरा, घसिहारा


ਵਿ- ਘਾਸ ਹਰਣ ਵਾਲਾ. ਘਾਹ ਖੋਤਕੇ ਲਿਆਉਣ ਵਾਲਾ. ਘਾਸਹਾਰਕ.


वि- घास हरण वाला. घाह खोतके लिआउण वाला. घासहारक.