gridhhaग्रिध
ਸੰ. गृध्. ਧਾ- ਚਾਹਣਾ, ਇੱਛਾ ਕਰਨਾ, ਲਲਚਾਉਣਾ.
सं. गृध्. धा- चाहणा, इॱछा करना, ललचाउणा.
ਦੇਖੋ, ਇਛਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਇੱਛਾ ਕਰਨਾ ਲਾਲਚ ਕਰਨਾ. ਕਿਸੇ ਵਸ੍ਤੁ ਨੂੰ ਲੈਣ ਲਈ ਮਨ ਲੋਭਾਉਣਾ. ਦੇਖੋ, ਲਲ....