gohātīगोहाटी
ਦੇਖੋ, ਗਉਹਾਟੀ ਅਤੇ ਭੌਮਾਸੁਰ.
देखो, गउहाटी अते भौमासुर.
ਆਸਾਮ ਦੇ ਕਾਮਰੂਪ ਜਿਲ੍ਹੇ ਵਿੱਚ ਇੱਕ ਨਗਰ, ਜਿਸਦਾ ਪੁਰਾਣਾ ਨਾਉਂ, 'ਪ੍ਰਾਗਜ੍ਯੋਤਿਸਪੁਰ' ਹੈ. ਇਸ ਥਾਂ ਦਾ ਰਾਜਾ ਭਗਦੱਤ (ਨਰਕਾਸੁਰ ਦਾ ਵਡਾ ਪੁਤ੍ਰ) ਮਹਾਂਭਾਰਤ ਦੇ ਜੰਗ ਵਿੱਚ ਵਡੀ ਵੀਰਤਾ ਨਾਲ ਲੜਿਆ ਹੈ. ਇਸ ਨੇ ਕੌਰਵਾਂ ਦਾ ਪੱਖ ਲਿਆ ਸੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਭੂਮਿ (ਪ੍ਰਿਥਿਵੀ) ਤੋਂ ਉਪਜਿਆ ਇੱਕ ਅਸੁਰ. ਇਸ ਦਾ ਦੂਜਾ ਨਾਮ ਨਰਕਾਸੁਰ ਹੈ. ਵਿਸਨੁਪੁਰਾਣ ਵਿੱਚ ਕਥਾ ਹੈ ਕਿ ਜਦ ਵਿਸਨੁ ਨੇ ਵਰਾਹ (ਸੂਰ) ਦਾ ਰੂਪ ਧਾਰਿਆ, ਤਦ ਪ੍ਰਿਥਿਵੀ ਨੇ ਉਸ ਨਾਲ ਭੋਗ ਕਰਕੇ ਨਰਕ ਨਾਮਕ ਪੁਤ੍ਰ ਪੈਦਾ ਕੀਤਾ. ਭੌਮਾਸੁਰ ਪ੍ਰਾਗਜ੍ਯੋਤਿਸਪੁਰ ਦਾ (ਜੋ ਪੁਣ ਆਸਾਮ ਵਿੱਚ ਗੋਹਾਟੀ ਨਾਮ ਤੋਂ ਪ੍ਰਸਿੱਧ ਹੈ) ਰਾਜਾ ਸੀ. ਕ੍ਰਿਸਨ ਜੀ ਨੇ ਇਸ ਨੂੰ ਮਾਰਕੇ ਸੋਲਾਂ ਹਜਾਰ ਇੱਕ ਸੌ ਕੰਨ੍ਯਾ, ਜੋ ਉਸ ਨੇ ਵਰਣ ਲਈ ਜਮਾ ਕੀਤੀਆਂ ਸਨ, ਵਿਆਹੀਆਂ....