gonaगोण
ਦੇਖੋ, ਗੂਣ। ੨. ਸੰ. ਬੈਲ.
देखो, गूण। २. सं. बैल.
ਸੰ. ਗੋਣੀ. ਸੰਗ੍ਯਾ- ਖੱਚਰ ਬੈਲ ਆਦਿਕ ਪੁਰ ਸਾਮਾਨ ਲੱਦਣ ਦੀ ਥੈਲੀ. ਬੋਰੀ....
ਸੰਗ੍ਯਾ- ਬਲਦ. ਦੇਖੋ, ਬੈਲੁ। ੨. ਭਾਵ- ਮੂਰਖ. ਪਸ਼ੂ। ੩. ਵ੍ਯਸਨ. ਐਬ। ੪. ਸੰ. ਵਿ- ਬਿਲ (ਖੁੱਡ) ਵਿੱਚ ਰਹਿਣ ਵਾਲਾ....