guhya, guhyaगुह्य, गुह्य
ਸੰ. ਦੇਖੋ, ਗੁਹਜ.
सं. देखो, गुहज.
ਸੰ. गुह्य ਗੁਹ੍ਯ. ਵਿ- ਗੁਪਤ. ਪੋਸ਼ੀਦਾ. "ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ." (ਵਾਰ ਬਿਲਾ ਮਃ ੪) "ਗੁਹਜਕਥਾ ਇਹੁ ਗੁਰੁ ਤੇ ਜਾਣੀ." (ਸੂਹੀ ਮਃ ੫) ੨. ਗੂਢ. ਜਿਸ ਦਾ ਤਾਤਪਰਯ ਸਮਝਣਾ ਔਖਾ ਹੋਵੇ। ੩. ਸੰਗ੍ਯਾ- ਛਲ. ਕਪਟ। ੪. ਗੁਦਾ, ਭਗ ਅਤੇ ਲਿੰਗ, ਜੋ ਗੁਪਤ ਅੰਗ ਹਨ....