gusatākhaगुसताख़
ਫ਼ਾ. [گُستاخ] ਵਿ- ਚਾਲਾਕ. ਸ਼ੋਖ਼। ੨. ਬੇਅਦਬ.
फ़ा. [گُستاخ] वि- चालाक. शोख़। २. बेअदब.
ਫ਼ਾ. [چالاک] ਵਿ- ਚਤੁਰ. ਹੋਸ਼ਿਆਰ। ੨. ਚੰਚਲ. ਚਪਲ....
ਦੇਖੋ, ਸੋਸ. "ਜੈਸੇ ਸੂਰ ਸਰਬ ਕਉ ਸੋਖ." (ਸੁਖਮਨੀ) ਦੇਖੋ, ਸੋਮਸਰੁ। ੨. ਫ਼ਾ. [شوخ] ਸ਼ੋਖ਼. ਤੇਜ। ੩. ਚਮਕੀਲਾ. ਭੜਕਦਾਰ। ੪. ਚਾਲਾਕ....
ਫ਼ਾ. [بےادب] ਵਿ- ਜੋ ਕਿਸੇ ਦਾ ਆਦਰ ਮਾਨ ਨਾ ਕਰੇ. ਗੁਸ੍ਤਾਖ. "ਬੇਅਦਬ ਖ਼ਾਲੀਸ੍ਤ ਅਜ਼ ਇਲਤ਼ਾਫੇ ਰੱਬ." (ਜ਼ਿੰਦਗੀ)...