gurushabadhaगुरुशबद
ਦੇਖੋ ਗੁਰਸਬਦ ਅਤੇ ਗੁਰਸਬਦੁ.
देखो गुरसबद अते गुरसबदु.
ਸਤਿਗੁਰੂ ਦਾ ਉਪਦੇਸ਼. ਗੁਰੂ ਸਾਹਿਬ ਦਾ ਵਾਕ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸਤਿਗੁਰੂ ਦਾ ਉਪਦੇਸ਼. ਗੁਰੂ ਦਾ ਵਾਕ਼. "ਗੁਰਸਬਦੁ ਕਮਾਇਆ." (ਆਸਾ ਛੰਤ ਮਃ ੪)...