guruputraगुरुपुत्र
ਸਤਿਗੁਰੂ ਦਾ ਬੇਟਾ. ਸਾਹਿਬਜ਼ਾਦਾ.
सतिगुरू दा बेटा. साहिबज़ादा.
ਸੰ. ਬਟੁ. ਸੰਗ੍ਯਾ- ਬਾਲਕ। ੨. ਪੁਤ੍ਰ....
ਫ਼ਾ. [صاحب زادہ] ਸਾਹਿਬਜ਼ਾਦਾ. ਸੰਗ੍ਯਾ- ਬਾਦਸ਼ਾਹਜ਼ਾਦਹ. ਰਾਜਕੁਮਾਰ। ੨. ਗੁਰੁਪੁਤ੍ਰ। ੩. ਸ੍ਵਾਮੀ ਦਾ ਬੇਟਾ....