girahāगिरहा
ਦੇਖੋ, ਗਿਰਹ ੨, ਅਤੇ ਗਿਰਿਹਾ.
देखो, गिरह २, अते गिरिहा.
ਸੰ. गृह ਗ੍ਰਿਹ. ਸੰਗ੍ਯਾ- ਘਰ. ਰਹਿਣ ਦਾ ਅਸਥਾਨ.। ੨. ਗ੍ਰਿਹਸਥਾਸ਼੍ਰਮ. "ਵਿਚੇ ਗਿਰਹ ਉਦਾਸ." (ਵਾਰ ਸਾਰ ਮਃ ੪) ੩. ਫ਼ਾ. [گرہ] ਗੱਠ. ਗ੍ਰੰਥਿ. "ਗਿਰਹਾ ਸੇਤੀ ਮਾਲੁ ਧਨੁ." (ਜਪੁ)#"ਮੋਹਮਗਨ ਲਪਟਿਓ ਭ੍ਰਮਗਿਰਹ." (ਰਾਮ ਮਃ ੫) ੪. ਤਿੰਨ ਉਂਗਲ ਪ੍ਰਮਾਣ (ਗਜ਼ ਦਾ ਸੋਲਵਾਂ ਹਿੱਸਾ) ੫. ਦੇਖੋ, ਗ੍ਰਹ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਗਿਰਹਾ। ੨. ਸੰ. ਇੰਦ੍ਰ, ਜੋ ਵਜ੍ਰ ਨਾਲ ਗਿਰਿ (ਪਹਾੜਾਂ) ਨੂੰ ਚੂਰਣ ਕਰਦਾ ਹੈ। ੩. ਵਜ੍ਰ....