ਗਾਹਣਾ

gāhanāगाहणा


ਕ੍ਰਿ- ਕੁਚਲਣਾ. ਮਸਲਣਾ. "ਕਣੁ ਨਾਹੀ ਤੁਹ ਗਾਹਣ ਲਾਗੇ." (ਸਾਰ ਮਃ ੫) ੨. ਜਲ ਵਿੱਚ ਗੋਤਾ ਮਾਰਨਾ. ਦੇਖੋ, ਗਾਹ ਧਾ। ੩. ਚੰਗੀ ਤਰਾਂ ਵਿਚਾਰਣਾ. ਸਤ੍ਯ ਅਸਤ੍ਯ ਨਿਖੇੜਨਾ.


क्रि- कुचलणा. मसलणा. "कणुनाही तुह गाहण लागे." (सार मः ५) २. जल विॱच गोता मारना. देखो, गाह धा। ३. चंगी तरां विचारणा. सत्य असत्य निखेड़ना.