galachamarhīगलचमड़ी
ਦੇਖੋ, ਗਲਿਚਮੜੀ.
देखो, गलिचमड़ी.
ਸੰਗ੍ਯਾ- ਜੋਕ. ਜਲੌਕਾ। ੨. ਚਿੱਚੜੀ. ਚਰਮਕ੍ਰਿਮਿ. "ਗਲਿਚਮੜੀ ਜਉ ਛੋਡੈ ਨਾਹੀ." (ਆਸਾ ਮਃ ੫) ਭਾਵ- ਪਦਾਰਥਾਂ ਦੀ ਲਾਲਸਾ....