galaurīगलउरी
ਪਾਨਾਂ ਦੀ ਬੀੜੀ. ਦੇਖੋ, ਗਲਉਰਾ ੨.
पानां दी बीड़ी. देखो, गलउरा २.
ਸੰਗ੍ਯਾ- ਪਾਨਾਂ ਦੀ ਗਿਲੌਰੀ. ਵੀਟਿਕਾ. "ਮੁਖਿ ਬੀੜੀਆਂ ਲਾਈਆਂ." (ਤਿਲੰ ਮਃ ੪)...
ਦੇਖੋ, ਗਲੌਰਾ। ੨. ਪਾਨਾਂ ਦਾ ਬੀੜਾ, ਜੋ ਗਲ੍ਹ ਵਿੱਚ ਰੱਖ ਲਈਦਾ ਹੈ. "ਘੀਸ ਗਲਉਰੇ ਲਿਆਵੈ." (ਆਸਾ ਕਬੀਰ) ਦੇਖੋ, ਫੀਲੁ....