ਖੋਪਰ, ਖੋਪਰੀ, ਖੋਪੜ, ਖੋਪੜੀ

khopara, khoparī, khoparha, khoparhīखोपर, खोपरी, खोपड़, खोपड़ी


ਸੰ. ਖਰ੍‍ਪਰ. ਸੰਗ੍ਯਾ- ਸਿਰ ਦੀ ਹੱਡੀ. ਕਪਾਲ.


सं. खर्‍पर. संग्या- सिर दी हॱडी. कपाल.