khundaखुंड
ਦੇਖੋ, ਖੁੰਢ.
देखो, खुंढ.
ਸੰ. मुण्डक ਮੁੰਡਕ. ਸੰਗ੍ਯਾ- ਠੂਠ. "ਸੁਸਕ ਖੁੰਢ ਸੋਂ ਲਗਕਰ ਠਾਢੋ." (ਗੁਪ੍ਰਸੂ) ੨. ਦਰਖ਼ਤ ਦਾ ਪੋਰਾ. ਧੜ ਦੀ ਮੋਟੀ ਲੱਕੜ। ੩. ਭਾਵ- ਬੇਲਣ, ਜਿਸ ਨਾਲ ਗੰਨੇ ਆਦਿਕ ਦਾ ਰਸ ਕੱਢੀਦਾ ਹੈ. "ਖੁੰਢਾਂ ਅੰਦਰਿ ਰਖਿਕੈ ਦੇਨਿ ਸੁ ਮਲ ਸਜਾਇ." (ਵਾਰ ਮਾਝ ਮਃ ੧)...