khījaखीज
ਸੰਗ੍ਯਾ- ਅਪ੍ਰਸੰਨਤਾ. ਨਾਰਾਜਗੀ. ਦੇਖੋ, ਖਿਝ.
संग्या- अप्रसंनता. नाराजगी. देखो, खिझ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਖੇਦ ਨੂੰ ਪ੍ਰਾਪਤ ਹੋਣ ਦੀ ਕ੍ਰਿਯਾ. ਚਿੜ੍ਹ. ਰੋਸ. ਇਸ ਦਾ ਮੂਲ ਖਿਦ ਧਾ ਹੈ....