khālisaखालिस
ਦੇਖੋ, ਖਾਲਸ.
देखो, खालस.
ਅ਼. [خالِص] ਖ਼ਾਲਿਸ. ਵਿ- ਨਿਰੋਲ. ਸ਼ੁੱਧ. ਖਰਾ। ੨. ਸੰਗ੍ਯਾ- ਕਰਤਾਰ. ਸ਼ੁੱਧਬ੍ਰਹ੍ਮ. "ਖਾਲਸ ਕੀ ਚਰਨੀ ਸਭ ਲਾਗੋ." (ਗੁਵਿ ੧੦) ੩. ਦੇਖੋ, ਖਾਲਸਾ....