kakarhaकॱकड़
ਦੇਖੋ, ਕਕੜ ਅਤੇ ਕੱਕਰ.
देखो, ककड़ अते कॱकर.
ਸੰਗ੍ਯਾ- ਇੱਕ ਪਹਾੜੀ ਮ੍ਰਿਗ, ਜੋ ਚਿੰਕਾਰੇ ਤੋਂ ਛੋਟਾ ਹੁੰਦਾ ਹੈ. ਇਹ ਕੁੱਤੇ ਦੀ ਤਰਾਂ ਭੌਂਕਦਾ ਹੈ, ਇਸ ਲਈ ਅੰਗ੍ਰੇਜ਼ੀ ਵਿੱਚ Barking deer ਭੌਂਕੂ ਮ੍ਰਿਗ ਸੱਦੀਦਾ ਹੈ. ਇਸ ਦੇ ਚੰਮ ਦੇ ਦਸਤਾਨੇ ਜੁਰਾਬਾਂ ਆਦਿਕ ਸੁੰਦਰ ਵਸਤ੍ਰ ਬਣਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਕਕਰ। ੨. ਕੰਕਰ ਜੇਹੀ ਬਰਫ਼ ਦਾ। ੩. ਬਰਫ਼ ਦਾ ਕੰਕਰ. ਗੜਾ. ਓਲਾ। ੪. ਇੱਕ ਖਤ੍ਰੀ ਗੋਤ. ਕੱਕੜ ਭੀ ਇਸ ਦਾ ਉੱਚਾਰਣ ਹੈ....