krandhanaक्रंदन
ਸੰਗ੍ਯਾ- ਰੋਣਾ. ਵਿਲਾਪ। ੨. ਯੁੱਧ ਸਮੇਂ ਜ਼ਖ਼ਮੀਆਂ ਦਾ ਹਾਹਾਕਾਰ.
संग्या- रोणा. विलाप। २. युॱध समें ज़ख़मीआं दा हाहाकार.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਰੋਦਨ. ਰੋਣ ਦੀ ਕ੍ਰਿਯਾ. ਚਿੱਲਾਨਾ. ਵਿਲਾਪ. ਦੇਖੋ, ਰੁਦਨ....
ਦੇਖੋ, ਬਿਲਾਪ....
ਸੰ. युद्घ. ਸੰਗ੍ਯਾ- ਜੰਗ. ਲੜਾਈ. ਦੇਖੋ, ਯੁਧ ਧਾ....