kripāluक्रिपालु
ਵਿ- ਕ੍ਰਿਪਾਯੁਕ੍ਤ. ਕ੍ਰਿਪਾਵਾਲਾ. ਮਿਹਰਬਾਨ.
वि- क्रिपायुक्त. क्रिपावाला. मिहरबान.
ਫ਼ਾ. [مِہربان] ਵਿ- ਕ੍ਰਿਪਾਲੁ. ਦਯਾਲੁ। ੨. ਪਿਆਰ ਕਰਨ ਵਾਲਾ। ੩. ਬਾਬਾ ਪ੍ਰਿਥੀਚੰਦ ਦਾ ਪੁਤ੍ਰ, ਜੋ ਦਿਵਾਨੇ ਭੇਖ ਦਾ ਮੁਖੀਆ ਹੋਇਆ. ਇਸ ਨੇ ਭੀ ਪਿਤਾ ਵਾਂਙ ਗੁਰੂ ਸਾਹਿਬ ਨਾਲ ਝਗੜਾ ਰੱਖਿਆ, ਅਰ ਇੱਕ ਜਨਮਸਾਖੀ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਲਿਖੀ, ਜਿਸ ਵਿੱਚ ਬਹੁਤ ਬਾਤਾਂ ਗੁਰਮਤ ਵਿਰੁੱਧ ਹਨ....