kaulāकौला
ਦੇਖੋ, ਕੋਇਲਾ.
देखो, कोइला.
ਸੰ. कालाङ्गार ਕਾਲਾਂਗਾਰ ਅਥਵਾ ਕੋਕਿਲ. ਸੰਗ੍ਯਾ- ਬੁਝਿਆ ਹੋਇਆ ਅੱਗ ਦਾ ਅੰਗਾਰ.¹ ਦੇਖੋ, ਅੰ. Coal. "ਕੋਇਲੇ ਪਾਪ ਪੜੇ ਤਿਸ ਊਪਰਿ ਮਨ ਜਲਿਆ." (ਮਾਰੂ ਮਃ ੧) ੨. ਸਰਵ- ਕੋਈ ਲੋਗ. ਕੋਈ ਸ਼ਖਸ. "ਮੁਕਤਿ ਨ ਜਾਨੈ ਕੋਇਲਾ." ਮਲਾ ਨਾਮਦੇਵ) ੩. ਦੇਖੋ, ਕੋਕਿਲਾ....