kautakaकौतक
ਦੇਖੋ, ਕਉਤਕ.
देखो, कउतक.
ਸੰ. ਕੌਤੁਕ. ਸੰਗ੍ਯਾ- ਇੱਛਾ। ੨. ਤਮਾਸ਼ਾ। ੩. ਮਨ ਨੂੰ ਆਨੰਦ ਕਰਨ ਵਾਲੀ ਕ੍ਰਿਯਾ. "ਕਉਤਕ ਕੋਡ ਤਮਾਸਿਆ" (ਵਾਰ (ਜੈਤ) ੪. ਆਸ਼੍ਚਰ੍ਯ. ਅਚਰਜ....