kopīकोपी
ਦੇਖੋ, ਕੋਪਿ। ੨. ਵਿ- ਕ੍ਰੋਧੀ ਕੋਪ ਵਾਲਾ. ਗੁਸੈਲਾ.
देखो, कोपि। २.वि- क्रोधी कोप वाला. गुसैला.
ਸਰਵ- ਕੋਈ ਇੱਕ। ੨. ਦੇਖੋ, ਕੋਪੀ....
ਵਿ- ਕ੍ਰੋਧਿਨ੍. ਕ੍ਰੋਧ ਵਾਲਾ. ਗੁਸੈਲਾ। ੨. ਦੇਖੋ, ਮੁਠੀ। ੩. ਦੇਖੋ, ਕਰੋਧਿ....
ਸੰ. ਸੰਗ੍ਯਾ- ਗੁੱਸਾ. ਕ੍ਰੋਧ. "ਕੋਪ ਜਰੀਆ." (ਕਾਨ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਗੁੱਸੇ (ਕ੍ਰੋਧ) ਵਾਲਾ....