ਕੋਦੰਡ

kodhandaकोदंड


ਸੰ. कोदण्ड ਸੰਗ੍ਯਾ- ਜੋ ਸ਼ਬਦ ਕਰੇ. ਚਲਾਉਣ ਵੇਲੇ ਚਰੜਾਵੇ, ਧਨੁਖ। ੨. ਖਾਸ ਕਰਕੇ ਬਾਂਸ ਦਾ ਉਹ ਧਨੁਖ, ਜਿਸ ਵਿੱਚ ਨੌ ਗੱਠਾਂ ਹੋਣ.


सं. कोदण्ड संग्या- जो शबद करे. चलाउण वेले चरड़ावे, धनुख। २. खास करके बांस दा उह धनुख, जिस विॱच नौ गॱठां होण.